A1 Vi blir kjent

Fortell om deg selv

Snakk med KI
Snakk med KI som samtalepartner. Svar på spørsmålene som KI spør om. Du trenger ikke å bruke ekte navn, alder eller annen informasjon om deg selv. Du kan finne på informasjonen du deler med KI.

ਏਆਈ ਨਾਲ ਗੱਲਬਾਤ ਦੇ ਸਾਥੀ ਵਾਂਗ ਗੱਲ ਕਰੋ। ਏਆਈ ਤੁਹਾਨੂੰ ਜੋ ਪ੍ਰਸ਼ਨ ਪੁੱਛਦੀ ਹੈ, ਉਹਨਾਂ ਦੇ ਜਵਾਬ ਦਿਓ। ਤੁਹਾਨੂੰ ਆਪਣਾ ਅਸਲੀ ਨਾਮ, ਉਮਰ ਜਾਂ ਹੋਰ ਕੋਈ ਨਿੱਜੀ ਜਾਣਕਾਰੀ ਵਰਤਣ ਦੀ ਲੋੜ ਨਹੀਂ ਹੈ। ਤੁਸੀਂ ਏਆਈ ਨਾਲ ਸਾਂਝੀ ਕੀਤੀ ਜਾਣਕਾਰੀ ਆਪਣੇ ਮਨ ਨਾਲ ਬਣਾਕੇ ਵੀ ਦੇ ਸਕਦੇ ਹੋ।

Pages: 1 2 3 4